Nazare (feat. Gur Sidhu)

Текст песни Nazare (feat. Gur Sidhu)

ЖанрPop
Язык оригиналаPA
Просмотры670
Координаты текста

Оригинальный текст

PA
Перевод пока недоступен. Показан оригинальный текст.
18
ਚੜਦੀ ਕਲਾ ਚ ਆਹ ਪਤਾ ਸਾਰੇਆਂ ਨੂੰ ਨchardi kala ch ah pata saareyan nu ni ਮੱਲ ਬਣ ਜਾਏਦਾ ਆਹ ਅਖਾੜਿਆਂ ਨੂੰ ਨmall ban jayida ah akhaadeyan nu ni experience ਆਖਣ ਸਾਲ ਗਾਲਿਆਂ ਨੂੰ ਨexperience aakhan saal gaaleyan nu ni ਥੋੜਿਆਂ ਨੂੰ ਪਤਾ ਸਾਡਾ ਬਹਲੇਆਂ ਨੂੰ ਨthodeyan nu pata saada bahleyan nu ni ਜਿੱਤਿਆਂ ਨੂੰ ਪਾਕੇ ਵਧਾਈਆਂ ਜੱਟੀਏjitteyan nu paake vadhaiyan jattiye ਗੱਲ ਨਾਲ ਲਾ ਲੈਦਾ ਹਾਰੇਆਂ ਨੂੰ ਨgall naal la layida haareyan nu ni ਬੱਸ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨbas nazran na laggan nazaareyan nu ni ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni ਬੱਸ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨbas nazran na laggan nazaareyan nu ni ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni ਖੰਡ ਬਣ ਟੱਕਰੇ ਆਂ ਖਾਰੇਆਂ ਨੂੰ ਨkhand ban takkre aan khaareyan nu ni ਚੰਗੀ ਰਾਇ ਦੇਕੇ ਮੁੜੇ ਮਾਦਿਆਂ ਨੂੰ ਨchangi raaye deke mude maadeyan nu ni thirty ਦੇ star ਨੂੰ ਪੁਆੜਿਆਂ ਨੂੰ ਨthirty de star nu puwaadeyan nu ni italian ਲੱਗੇਯਾ ਚੁਬਾਰੇਆਂ ਨੂੰ ਨitalian laggeya chubaareyan nu ni ਚਾਹ ਵਿੱਚ ਪੀਂਦੇ op#um ਬਾਲਕchaah vich peende op#um baalke ਦੁਧ ਵਿੱਚ ਬਾਲਕੇ ਸ਼ੁਆਰੇਆਂ ਨੂੰ ਨdudh vich baalke shuwaareyan nu ni ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨsaade nazran na laggan nazaareyan nu ni ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni ਹੋ ਐੱਡੀ ਵੀ ਨਹੀਂ ਸੌਖੀ ਆਹ ਕਬੱਡੀ ਖੇਡਨho eddi vi nai saukhi ah kabaddi khedni ਗੋਲੀ ਖਾਣੀ ਪੈਂਦੀ ਸੋਣੀਏ ਗਰਾਊਂਡ ਵਿੱਚ ਨgoli khaani paindi soniye ground vich ni ਕੰਮ ਮਰਦਾਂ ਦਾ ਲੜਨਾ ਹਾਲਾਤਾਂ ਨਾਲ ਨkamm mardaan da ladna haalaatan naal ni ਅਸੀਂ ਆਏ ਨਹੀਂਓ ਦੁਨੀਆ ਤੇ ਲਾਉਣ ਚਿੱਟ ਨassi aaye nahiyo duniya te laun chitt ni ਐਡਾਂ ਕੌਣ ਰੋਕ ਲਉ ਜਾਇਕਾਰੇਆਂ ਨੂੰ ਨaidaan kaun rok lau jaikaareyan nu ni ਚੰਗੀ ਤਰ੍ਹਾਂ ਜਾਣ ਦੇ ਹਵਾਰੇਆਂ ਨੂੰ ਨchangi tarah jaan de hawareyan nu ni ਨਾ ਭੁੱਲਦੇ ਬੇਬੇ ਦੇ ਪੁੱਤ ਵਾਰੇਆਂ ਨੂੰ ਨna bhullde bebe de putt vaareyan nu ni ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨsaade nazran na laggan nazaareyan nu ni ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni ਹੋ ਘੱਟ ਮਿਲਾ ਬਹੁਤੇ ਹੰਕਾਰਿਆਂ ਨੂੰ ਨho ghatt mila bahute hankaareyan nu ni ਜਾਨ ਨੀ ਦੇਈਦਾ ਜਾਣੋ ਪਿਆਰੇਆਂ ਨੂੰ ਨjaan ni dayida jaano pyaareyan nu ni ਧਰਤੀ ਤੇ ਆਏ ਨਹੀਂ ਗੁਜ਼ਾਰੇਆਂ ਨੂੰ ਨdharti te aaye nai guzaareyan nu ni ਕਪਤਾਨ ਹੁਣੀ ਜਮਮੇ ਆਹ ਖਲਾਰੇਆਂ ਨੂੰ ਨkaptaan huni jamme ah khalaareyan nu ni ਜੇ ਪਤਾ ਹੋਵੇ ਕਿੱਥੇ ਜਾਕੇ ਡਿੱਗਦੇ ਕੁੜje pata hove kithe jaake diggde kude ਜੋੜ ਦਈਏ ਜਾਕੇ ਟੁੱਟੇ ਤਾਰੇਆਂ ਨੂੰ ਨjod daiye jaake tutte taareyan nu ni ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨsaade nazran na laggan nazaareyan nu ni ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨsaade nazran na laggan nazaareyan nu ni ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨnazran na laggan nazaareyan nu ni ਨੀਤ ਸਿੱਧੀ ਟਾਈਮ ਕਿਵੇਂ ਤੇਢਾ ਹੋਵੇਗneet sidhi time kivein tedha houga ਜਦੋਂ ਮੁਹ ਸਿੱਧਾ ਗੁਰੂ ਦੇ ਦੁਵਾਰੇਆਂ ਨੂੰ ਨjadon muh sidha guru de duwareyan nu ni ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨsaade nazran na laggan nazaareyan nu ni