Jaiye Sajana (feat. Jasmine Sandlas & Satinder Sartaaj)

Jaiye Sajana (feat. Jasmine Sandlas & Satinder Sartaaj) 가사

장르Pop
원문 언어힌디어
조회수182
가사 좌표

원문 가사

HI
번역이 아직 없습니다. 원문 가사를 표시합니다.
18
ਬੱਦਲਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫਿਰ ਵੀ ਰੋਈ ਨਾ ਬੱਦਲਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫਿਰ ਵੀ ਰੋਈ ਨਾ ਐਸੀ ਪ੍ਰੀਤ ਲਾ ਲਈ ਰੱਬਾ, ਜੈਸੀ ਹੋਰ ਕਦੇ ਹੋਈ ਨਾ ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ ਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾ ਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ ਜ਼ਮਾਨਾ ਜ਼ਾਲਮ ਤਾਂ ਵੀ ਰੋਈ ਨਾ ਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਹੀਂ ਜਿਉਂਦੀ ਰਹੂ ਆਸ਼ਿਕੀ ਇਹ ਕਦੇ ਨਾ ਮਰਨੀ ਚਾਹੇ ਤੁਰਦੀ ਰਵਾਂ, ਮਿਲਣਾ ਵੇ ਘਰ ਨੀ ਕੋਈ ਨਾ ਐਥੇ ਦਿੱਲ ਦੀਆਂ ਦੱਸ ਦਾਂ ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ ਕਿਹੜੇ ਪਾਸੇ ਜਾਈਏ ਸੱਜਣਾ (ਬੱਦਲਾਂ 'ਚੋਂ—) ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ ਕਿਹੜੇ ਪਾਸੇ ਜਾਈਏ ਸੱਜਣਾ (ਬੱਦਲਾਂ 'ਚੋਂ—) ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ ਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾ ਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ ਜ਼ਮਾਨਾ ਜ਼ਾਲਮ ਤਾਂ ਵੀ ਰੋਈ ਨਾ ਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਹੀਂ ਜਿਉਂਦੀ ਰਹੂ ਆਸ਼ਿਕੀ ਇਹ ਕਦੇ ਨਾ ਮਰਨੀ ਚਾਹੇ ਤੁਰਦੀ ਰਵਾਂ, ਮਿਲਣਾ ਵੇ ਘਰ ਨੀ ਕੋਈ ਨਾ ਐਥੇ ਦਿੱਲ ਦੀਆਂ ਦੱਸ ਦਾਂ ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ ਕਿਹੜੇ ਪਾਸੇ ਜਾਈਏ ਸੱਜਣਾ (ਬੱਦਲਾਂ 'ਚੋਂ—) ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ ਕਿਹੜੇ ਪਾਸੇ ਜਾਈਏ ਸੱਜਣਾ